ਜੈਕ ਵੈਬਸਟਰ ਐਵਾਰਡ 2026

ਜੈਕ ਵੈਬਸਟਰ ਐਵਾਰਡ 2026

2026 ਦੇ ‘ਜੈਕ ਵੈਬਸਟਰ ਐਵਾਰਡਜ਼’ ਲਈ ਮੋਨਿਕਾ ਗੁਲ, ਸਰਬਰਾਜ ਸਿੰਘ ਕਾਹਲੋਂ ਅਤੇ ਰੀਆ ਸੈਂਟੋਸ ਨੂੰ  ਫਾਈਨਲਿਸਟ ਵਜੋਂ ਨਾਮਜ਼ਦ ਕੀਤਾ ਗਿਆ ਹੈ।  ਇਹ ਸਨਮਾਨ ਰੋਜਰਸ ਸਪੋਰਟਸ ਐਂਡ ਮੀਡੀਆ ਦੇ ‘ਸਿਟੀਨਿਊਜ਼’ ਅਤੇ ‘ਓਮਨੀ’ ਨਿਊਜ਼ਰੂਮਾਂ ਤੋਂ ਸਾਹਮਣੇ ਆਈਆਂ ਸਾਲ ਦੀਆਂ ਤਿੰਨ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਭਾਵਸ਼ਾਲੀ ਖਬਰਾਂ ਨੂੰ ਮਾਨਤਾ ਦਿੰਦਾ ਹੈ।