ਪੁਲਿਸ ਮੁਲਾਜ਼ਮਾਂ ਨੂੰ ਦਾਹੜੀਆਂ ਕੱਟਣ ਦੇ ਹੁਕਮ ਸੁਣਾਏ
ਜੈਪੁਰ: ਰਾਜਸਥਾਨ ਦੇ ਅਲਵਰ ਜ਼ਿਲ਼੍ਹੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਮੁਸਲਿਮ ਧਰਮ ਨਾਲ ਸਬੰਧਿਤ ਮੁਲਾਜ਼ਮਾਂ ਨੂੰ ਆਪਣੀਆਂ ਦਾਹੜੀਆਂ ਕੱਟਣ ਦੇ ਹੁਕਮ ਦਿੱਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਦਾਹੜੀਆਂ ਕੱਟਣ ਨਾਲ ਉਹਨਾਂ ਦੀ ਵੱਖਰੀ ਪਛਾਣ ਨਹੀਂ ਦਿਖੇਗੀ।
ਇਹ ਘਟੀਆ ਹੁਕਮ ਅਲਵਰ ਦੇ ਐਸਪੀ ਅਨਿਲ ਪਾਰੀਸ ਦੇਸ਼ਮੁੱਖ ਨੇ ਜਾਰੀ ਕੀਤੇ ਹਨ। ਇਸ ਐਸਪੀ ਦਾ ਕਹਿਣਾ ਹੈ ਕਿ ਦਾਹੜੀਆਂ ਨਾਲ ਇਹ ਮੁਲਾਜ਼ਮ ਪੱਖਪਾਤੀ ਲਗਦੇ ਹਨ।
ਇਹ ਖ਼ਬਰ ਵੀ ਪੜ੍ਹੋ: ਝੂਠ ਦਾ ਭਾਰਤੀ ਮਹਾਂ ਜਾਲ: ਭਾਰਤੀ ਅਕਸ ਸੁਧਾਰਨ ਲਈ ਚਲਾਇਆ ਜਾ ਰਿਹਾ ਝੂਠੇ ਖਬਰੀ ਅਦਾਰਿਆਂ ਦਾ ਵਿਸ਼ਵ ਪੱਧਰੀ ਨੈਟਵਰਕ
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।











Comments (0)