ਭਾਜਪਾ ਨਾਲ ਸਖਤ ਨਰਾਜ਼ ਏ-ਚਿਰਾਗ , ਕਿਹਾ ਕਿ ਇਕ ਇਕਤਰਫ਼ਾ ਸਬੰਧ ਨਹੀਂ ਰਹਿ ਸਕਦੇ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ- ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ ਨੇ ਆਪਣੀ ਪਾਰਟੀ 'ਚ ਚੱਲ ਰਹੀਆਂ ਬਾਗੀ ਸੁਰਾਂ 'ਤੇ ਭਾਜਪਾ ਵਲੋਂ ਧਾਰੀ ਚੁੱਪੀ 'ਤੇ ਕਿਹਾ ਹੈ ਕਿ ਇਸ ਨਾਲ ਦੁੱਖ ਹੁੰਦਾ ਹੈ ।ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਨਾਲ ਉਨ੍ਹਾਂ ਦੇ ਸਬੰਧ ਇਕਤਰਫਾ ਨਹੀਂ ਹੋ ਸਕਦੇ ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਖੁਦ ਦੀ ਪਾਰਟੀ ਵਲੋਂ ਇਕ ਪਾਸੇ ਧੱਕਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ ਤਾਂ ਉਹ ਭਵਿੱਖ ਦੀਆਂ ਰਾਜਨੀਤਿਕ ਯੋਜਨਾਵਾਂ ਬਾਰੇ ਵਿਚਾਰ ਕਰਨਗੇ ।











Comments (0)