ਉੱਤਮ ਸਿੰਘ ਚੌਹਾਨ ਨਹੀਂ ਰਹੇ, ਸਸਕਾਰ ਤੇ ਅੰਤਿਮ ਅਰਦਾਸ 21 ਦਸੰਬਰ 2024

ਉੱਤਮ ਸਿੰਘ ਚੌਹਾਨ ਨਹੀਂ ਰਹੇ, ਸਸਕਾਰ ਤੇ ਅੰਤਿਮ ਅਰਦਾਸ 21 ਦਸੰਬਰ 2024

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੀਫੋਰਨੀਆ: (ਫਰਿਜ਼ਨੋ): 13 ਦਸੰਬਰ 2024 ਨੂੰ ਸ. ਉੱਤਮ ਸਿੰਘ ਚੌਹਾਨ ਇਸ ਫਨੀ ਸੰਸਾਰ ਨੂੰ ਅਲਵਿਦਾ ਆਖ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਏ ਹਨ ।

 ਸ. ਉੱਤਮ ਸਿੰਘ ਚੌਹਾਨ ਜੀ ਦਾ ਸਸਕਾਰ 21 ਦਸੰਬਰ, 2024 ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ,ਸ਼ਾਂਤ ਭਵਨ ਫਿਊਨਰਲ ਹੋਮ 4800 ਈ. ਕਲੇਟਨ ਐਵੇ ਫੋਲਰ, ਸੀਏ 93625 ਹੋਵੇਗਾ ਤੇ ਅੰਤਿਮ ਅਰਦਾਸ ਦਸੰਬਰ 21, 12:30PM-2:30PM ਸਿੱਖ ਇੰਸਟੀਚਿਊਟ ਫਰਿਜ਼ਨੋ 4827, N PARKWAY DR, FRESNO, CA 93722 ਵਿਖੇ ਹੋਵੇਗਾ। ਇਸ ਔਖੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਪਰਿਵਾਰਕ ਨੰਬਰ 'ਤੇ ਸੰਪਰਕ ਕਰ ਸਕਦੇ ਹੋ 559-994-3016 ..।

.