ਪੋਰਟਲੈਂਡ ‘ਚ ਸਟਾਰ ਲਾਈਟ ਪਰੇਡ ਸਮੇਂ ਸਜਾਇਆ ਗਿਆ ਸਿੱਖਾਂ ਦਾ ਫਲੋਟ
ਸਿਆਟਲ/ਬਿਊਰੋ ਨਿਊਜ਼ :
ਸਿਆਟਲ ਤੋਂ 300 ਮੀਲ ਦੂਰ ਪੋਰਟਲੈਂਡ ਵਿਚ ਵੱਖ-ਵੱਖ ਧਰਮਾਂ, ਜਾਤਾਂ ਵਲੋਂ ਸਜਾਏ 100 ਤੋਂ ਵੱਧ ਫਲੋਟਾਂ ਵਿਚ ਸਿੱਖਾਂ ਦਾ ਫਲੋਟ ਖਿੱਚ ਦਾ ਕੇਂਦਰ ਬਣਿਆ । ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੀ ਔਰਗਨ ਇਲਾਕੇ ਦੇ ਚੇਅਰਮੈਨ ਬਹਾਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਭਾਈਚਾਰੇ ਦੇ ਸਿੰਘਾਂ ਤੇ ਸਿੰਘਣੀਆਂ ਨੇ ਆਪਣੇ ਰਵਾਇਤੀ ਪਹਿਰਾਵੇ ਵਿਚ ਫਲੋਟ ਸਜਾ ਕੇ ਸਟਾਰ ਲਾਈਟ ਪਰੇਡ ਵਿਚ ਸ਼ਿਰਕਤ ਕੀਤੀ, ਜਿਸ ਦੀ ਸਭ ਨੇ ਸ਼ਲਾਘਾ ਕੀਤੀ।











Comments (0)